ਗੋਲਗੱਪੇ ਖਾਣ ਤੋਂ ਬਾਅਦ ਦੁਕਾਨਦਾਰ ਨਾਲ ਭਿੜਿਆ ਹੋਮਗਾਰਡ ਦਾ ਜਵਾਨ ਵੀਡੀਓ ਹੋਈ ਵਾਇਰਲ, ਲਾਈਨ ਹਾਜ਼ਰ

ਗੁਰਦਾਸਪੁਰ, 23 ਮਈ 2023 (ਦੀ ਪੰਜਾਬ ਵਾਇਰ)। ਗੁਰਦਾਸਪੁਰ ‘ਚ ਇਕ ਹੋਮ ਗਾਰਡ ਜਵਾਨ ਗੋਲਗੱਪੇ ਖਾ ਕੇ ਦੁਕਾਨਦਾਰ ਨਾਲ ਭਿੱੜ ਗਿਆ। ਹੋਮ ਗਾਰਡ ਜਵਾਨ ਨੇ ਸ਼ਰਾਬ ਪੀਤੀ ਹੋਈ ਸੀ। ਜਿਸ ਦੇ ਚਲਦਿਆ ਜਵਾਨ ਅਤੇ ਰੇਹੜੀ ਵਾਲੇ ਦੀ ਕਿਸੇ ਕਾਰਨ ਬਹਿਸ ਸ਼ੁਰੂ ਹੋ ਗਈ। ਆਲੇ-ਦੁਆਲੇ ਖੜ੍ਹੇ ਲੋਕਾਂ ਨੇ ਇਸ ਦੀ ਵੀਡੀਓ ਬਣਾਈ ਜੋ ਸੋਸ਼ਲ ਮੀਡੀਆ ‘ਤੇ ਵਾਇਰਲ … Continue reading ਗੋਲਗੱਪੇ ਖਾਣ ਤੋਂ ਬਾਅਦ ਦੁਕਾਨਦਾਰ ਨਾਲ ਭਿੜਿਆ ਹੋਮਗਾਰਡ ਦਾ ਜਵਾਨ ਵੀਡੀਓ ਹੋਈ ਵਾਇਰਲ, ਲਾਈਨ ਹਾਜ਼ਰ